skip to main
|
skip to sidebar
ਪੰਜਾਬ ਦਾ 23ਵਾਂ ਜਿਲਾ ਬਣੇਗਾ ਹੁਣ ਇਹ ਸ਼ਹਿਰ / This city will now be the 23rd district of Punjab
ਪੰਜਾਬ ਦਾ 23ਵਾਂ ਜਿਲਾ ਬਣੇਗਾ ਹੁਣ ਇਹ ਸ਼ਹਿਰ / This city will now be the 23rd district of Punjabਈਦ ਦੇ ਪਵਿੱਤਰ ਮੋਕੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜਿਲਾ ਐਲਾਨਿਆ ਗਿਆ ਹੈ । ਨਾਲ ਹੀ 50 ਕਰੋੜ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ ਹੈ । ਜਿਲੇ ਵਿੱਚ ਨਵੇਂ ਡਿਪਟੀ ਕਮਿਸ਼ਨਰ ਦੀ ਜਲਦ ਤਾਇਨਾਤੀ ਦਾ ਵੀ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਨਾਲ ਹੀ ਡੀਸੀ ਦਫਤਰ ਅਤੇ ਹੋਰ ਜਰੂਰੀ ਇਮਾਰਤਾਂ ਦੇ ਨਿਰਮਾਣ ਜਲਦੀ ਕਰਨ ਦਾ ਭਰੋਸਾ ਦਿੱਤਾ । ਪੰਜਾਬ ਵਿੱਚ ਪਹਿਲਾਂ 22 ਜਿਲੇ ਸਨ ਹੁਣ ਮਲੇਰਕੋਟਲਾ ਦੇ ਜਿਲਾ ਬਣਨ ਨਾਲ 23 ਜਿਲੇ ਹੋ ਜਾਣਗੇ । ਪਹਿਲਾਂ ਮਲੇਰਕੋਟਲਾ ਸੰਗਰੂਰ ਜਿਲੇ ਵਿੱਚ ਪੈਂਦਾ ਸੀ।
ਇਹ ਵੀ ਪੜੋ ↓↓↓↓↓↓↓⇩⇩⇩⇩⇩⇩⇩⇩⇩
ਅਰਗੈਨਿਕ ਖਾਦ ਵਰਤੋ⇩⇩
Post a Comment