ਕਰੋਨਾ ਵਾਇਰਸ ਸਬੰਧੀ ਜਾਣਕਾਰੀ
Covid-19 |
Covid-19 :-
Co :- meaning CoronaVi :- VirusD :- Disease 19 :- 2019
ਇਹ ਬਿਮਾਰੀ 2019 ਵਿੱਚ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਵਿੱਚ ਪਾਈ ਗਈ । ਸਭ ਤੋਂ ਪਹਿਲਾਂ ਡਾ. ਲੀ ਨੇ ਇਸ ਬਿਮਾਰੀ ਬਾਰੇ ਪਤਾ ਲਗਾਇਆ । ਵੁਹਾਨ ਸ਼ਹਿਰ ਵਿੱਚ ਅਤੇ ਇਸ ਦੇ ਨੇੜਲੇ ਈਲਾਕਿਆਂ ਵਿੱਚ ਚਮਗਿੱਦੜਾਂ ਦੀ ਭਰਮਾਰ ਰਹਿੰਦੀ ਹੈ ਚੀਨੀ ਲੋਕ ਚਮਗਿੱਦੜਾਂ ਦਾ ਸੂਪ ਬਹੁਤ ਪੀਂਦੇ ਹਨ । ਡਾ. ਲੀ ਅਨੁਸਾਰ ਇਹ ਬਿਮਾਰੀ ਚਮਗਿੱਦੜਾਂ ਤੋਂ ਹੀ ਇਨਸਾਨਾਂ ਵਿੱਚ ਆਈ ਹੈ । ਡਾ. ਲੀ ਨੇ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ
ਪਰ ਚੀਨ ਸਰਕਾਰ ਨੇ ਲੋਕਾਂ ਨੂੰ ਡਰਾਊਣ ਦੇ ਦੋਸ਼ ਲਗਾ ਕੇ ਸਸਪੈਂਡ ਕਰ ਦਿੱਤਾ । ਪਰ ਡਾ. ਲੀ ਦੀਆਂ ਦੱਸੀਆਂ ਗੱਲਾਂ ਨੂੰ ਨਜਰਅੰਦਾਜ ਕਰਨਾ ਚੀਨ ਨੂੰ ਬਹੂਤ ਭਾਰੀ ਪਿਆ ਜੋ ਹੁਣ ਵੀ ਬਦਸਤੂਰ ਜਾਰੀ ਹੈ । ਚੀਨ ਦੀ ਗਲਤੀ ਦੀ ਸਜਾ ਪੂਰੀ ਦੂਨੀਆਂ ਭੁਗਤ ਰਹੀ ਹੈ।
ਇਹ ਬਿਮਾਰੀ ਛੂਤ ਦੇ ਰੋਗ ਦੀ ਤਰਾਂ ਇੱਕ ਇਨਸਾਨ ਤੋਂ ਦੂਜੇ ਤੱਕ ਪਹੁੰਚ ਜਾਂਦਾ ਹੈ। ਇਸ ਤੋਂ ਬਚਣ ਲਈ ਹੇਠ ਦੱਸੇ ਊਪਾਏ ਵਰਤਣੇ ਚਾਹੀਦੇ ਹਨ
1 ਜਿਆਦਾ ਭੀੜ ਵਾਲੀਆਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ।
2 ਕਿਸੇ ਵੀ ਵਿਆਕਤੀ ਨਾਲ ਹੱਥ ਨਾਂ ਮਿਲਾਊ
3 ਆਪਣੇ ਹਂਥ ਸਾਬਣ ਜਾਂ ਸੈਨੀਟਾਈਜਰ ਨਾਲ ਬਾਰ ਬਾਰ ਚੰਗੀ ਤਰਾਂ ਧੋਦੇ ਰਹੋ
4 ਬਾਹਰ ਖਾਣਾ ਖਾਣ ਦੀ ਬਜਾਏ ਘਰ ਹੀ ਬਣਾ ਕੇ ਖਾਊ
5 ਅਗਰ ਤੁਹਾਨੂੰ ਭੀੜ ਵਾਲੀ ਥਾਂ ਤੇ ਜਾਣਾ ਪਵੇ ਤਾਂ ਮਾਸਕ ਲਗਾ ਕੇ ਜ੍ਾਊ
6 ਸਿਹਤ ਮਹਿਕਮੇ ਦੀਆਂ ਹਦਾਇਤਾ ਦਾ ਪਾਲਣ ਕਰੋ ਅਤੇ ਅਫਵਾਹਾਂ ਤੋਂ ਬਚੋ
ਬਿਮਾਰੀ ਦੇ ਲੱਛਣ
1 ਸੁੱਕੀ ਖੰਘ ਹੁੰਦੀ ਹੈ ਗਲੇ ਚ ਖਰਾਸ਼ ਹੁੰਦੀ ਹੈ
2 ਸਿਰ ਦਰਦ ਜਾ ਪੇਟ ਦਰਦ ਹੁੰਦਾ ਹੈ
3 104 ਦ੍ ਕਰੀਬ ਡਿਗਰੀ ਬੁਖਾਰ ਹੁੰਦਾ ਹੈ
4 ਸਾਹ ਲੈਣ ਵਿੱਚ ਦਿੱਕਤ ਆਦੀਂ ਹੈ
5 ਸਰੀਰ ਟੂਟਿਆ ਜਿਹਾ ਲਗਦਾ ਹੈ
ਅਫਵਾਹਾਂ ਤੋਂ ਬਚੋ ਤੇ ਤੰਦਰੁਸਤ ਰਹੋ
please click below link and read also
Post a Comment