BREAKING NEWS

Click

Friday, May 17, 2019

2019 ਦੀਆਂ ਵੋਟਾਂ ਤੋਂ ਪਹਿਲਾਂ ਹੀ ਭਾਰਤ ਨੇ ਬਣਾਇਆ ਇਹ ਰਿਕਾਰਡ।

2019 ਦੀਆਂ ਚੋਣਾਂ ਹੋਣ ਵਾਲੀਆਂ ਹਨ। ਪਰ ਸਾਡੇ ਭਾਰਤ ਦੇਸ਼ ਨੇ ਇੱਕ ਰਿਕਾਰਡ ਬਣਾ ਕੇ ਸਾਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ ਉਹ ਰਿਕਾਰਡ ਹੈ ਖਰਚੇ ਦਾ ਜੀ ਹਾਂ ਸਾਡੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਨੇ ਹੁਣ ਤੱਕ ਆਪਣੇ-ਆਪਣੇ ਪ੍ਰਚਾਰ ਲਈ 60,000 ਕਰੋੜ ਰੁਪਏ ਖਰਚ ਕੀਤੇ ਗਏ ਹਨ ਜੋ ਕਿ ਇੱਕ ਰਿਕਾਰਡ ਹੈ ਇਹ ਉਹ ਖਰਚ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੱਸਿਆ ਗਿਆ ਹੈ। ਅਨੁਮਾਨ ਹੈ ਕਿ ਇਹ ਖਰਚ 100 ਹਜ਼ਾਰ ਕਰੋੜ ਤੋਂ ਵਧੇਰੇ ਹੋ ਸਕਦਾ ਹੈ ਕਿਉਂਕਿ ਪਾਰਟੀਆਂ ਕੀਤੇ ਗਏ ਖਰਚੇ ਤੋਂ ਘੱਟ ਹੀ ਇਲੈਕਸ਼ਨ ਕਮਿਸ਼ਨ ਕੋਲ ਦਰਜ ਕਰਵਾਉਂਦੀਆਂ ਹਨ। ਇਹ ਪੈਸਾ ਕਿਸੇ ਵੋਟਰ ਨੂੰ ਨਹੀਂ ਦਿੱਤਾ ਗਿਆ ਸਗੋਂ ਬਿਜਲਈ ਮੀਡੀਆ, ਪ੍ਰਿੰਟ ਮੀਡੀਆ ਆਦਿ ਖਰਚੇ ਹਨ  । ਇਹ ਉਹ ਪੈਸਾ ਹੈ ਜੋ ਭਾਰਤ ਦੀ ਗਰੀਬੀ ਖਤਮ ਕਰ ਸਕਦਾ ਸੀ। ਇਹ ਜਾਣਕਾਰੀ  punjabidharti. Com ਨਾਂ ਦੀ ਵੈਬਸਾਈਟ ਤੋਂ ਲਈ ਗਈ ਹੈ। ਇਸ ਜਾਣਕਾਰੀ ਦੀ ਪ੍ਮਾਣਿਕਤਾ ਦੀ ਐਡਮਿਨ ਜਿੰਮੇਵਾਰੀ ਨਹੀਂ ਲੈਂਦਾ। 

#election2019
#LOKSABHAELECTION-2019
#punjabelection

Post a Comment

 
Copyright © 2013 Times of Great Punjab
Distributed By Free Premium Themes. Shared By I Tech GYD Powered byBlogger